ਅਥਿਰ
athira/adhira

ਪਰਿਭਾਸ਼ਾ

ਸੰ. ਅਸ੍‌ਥਿਰ. ਵਿ- ਜੋ ਇਸਥਿਰ (ਕਾਇਮ) ਨਹੀਂ. ਚੰਚਲ। ੨. ਬਿਨਸਨਹਾਰ.
ਸਰੋਤ: ਮਹਾਨਕੋਸ਼