ਅਥੋਨ
athona/adhona

ਪਰਿਭਾਸ਼ਾ

ਕ੍ਰਿ. ਵਿ- ਤਦਨੰਤਰ. ਇਸ ਪਿੱਛੋਂ. "ਅਥੋਨ ਪੁਰਸਾ ਦਮਰਾ." (ਧਨਾ ਨਾਮਦੇਵ) ਇਸ ਪਿੱਛੋਂ ਪੁਰੁਸ ਨੂੰ ਦਮ ਸਾਧਨ ਕਰਨਾ ਯੋਗ੍ਯ ਹੈ. ਦੇਖੋ, ਦਮ.
ਸਰੋਤ: ਮਹਾਨਕੋਸ਼