ਅਦਬ
athaba/adhaba

ਪਰਿਭਾਸ਼ਾ

ਅ਼. [ادب] ਸੰਗ੍ਯਾ- ਆਦਰ. ਸਨਮਾਨ. ਇਸ਼ਸ੍ਟਾਚਾਰ. "ਹਾਦੀਯੇ ਰਾਹੇ ਖ਼ੁਦਾ ਆਮਦ ਅਦਬ। ਬੇ ਅਦਬ ਖ਼ਾਲੀਸ੍ਤ ਅਜ਼ ਅਲਤਾਫ਼ੇ ਰੱਬ." (ਜਿੰਦਗੀ) ੨. ਨਿਯਮ. ਕ਼ਾਇਦਾ। ੩. ਸਦਾਚਾਰ ਵਾਲਾ ਸਾਹਿਤ੍ਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ادب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

respect, regard, courtesy, politeness, deference
ਸਰੋਤ: ਪੰਜਾਬੀ ਸ਼ਬਦਕੋਸ਼
athaba/adhaba

ਪਰਿਭਾਸ਼ਾ

ਅ਼. [ادب] ਸੰਗ੍ਯਾ- ਆਦਰ. ਸਨਮਾਨ. ਇਸ਼ਸ੍ਟਾਚਾਰ. "ਹਾਦੀਯੇ ਰਾਹੇ ਖ਼ੁਦਾ ਆਮਦ ਅਦਬ। ਬੇ ਅਦਬ ਖ਼ਾਲੀਸ੍ਤ ਅਜ਼ ਅਲਤਾਫ਼ੇ ਰੱਬ." (ਜਿੰਦਗੀ) ੨. ਨਿਯਮ. ਕ਼ਾਇਦਾ। ੩. ਸਦਾਚਾਰ ਵਾਲਾ ਸਾਹਿਤ੍ਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ادب

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

literature, literary, writings
ਸਰੋਤ: ਪੰਜਾਬੀ ਸ਼ਬਦਕੋਸ਼

ADAB

ਅੰਗਰੇਜ਼ੀ ਵਿੱਚ ਅਰਥ2

s. m. (A.), ) Respect, deference, honour; discipline, training; good manners; courtesy, politeness; urbanity;—adab karná, v. a. To respect, to behave politely.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ