ਅਦਵੇਖ
athavaykha/adhavēkha

ਪਰਿਭਾਸ਼ਾ

ਸੰ. ਅਦ੍ਵੇਸ. ਵਿ- ਦ੍ਵੇਸ (ਵੈਰ) ਰਹਿਤ। ੨. ਈਰਖਾ ਬਿਨਾ.
ਸਰੋਤ: ਮਹਾਨਕੋਸ਼