ਅਧਮ
athhama/adhhama

ਪਰਿਭਾਸ਼ਾ

ਵਿ- ਨੀਵਾਂ ਹੋਇਆ. ਨੀਚ. ਪਾਪੀ. ਦੁਸ੍ਟ. ਪਾਂਮਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ادھم

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

mean, low, ignoble
ਸਰੋਤ: ਪੰਜਾਬੀ ਸ਼ਬਦਕੋਸ਼

ADHAM

ਅੰਗਰੇਜ਼ੀ ਵਿੱਚ ਅਰਥ2

a. (S.), ) Mean, vile, contemptible; very low; inferior; low, humble, wretched;—s. m. A low person; a vile wretch; the meanest or most unworthy person; a great sinner, offender:—adham udháraṉ, s. m. An epithet of the Deity (as He who gives support or salvation to the lowest and most unworthy.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ