ਅਧਮਈ
athhamaee/adhhamaī

ਪਰਿਭਾਸ਼ਾ

ਸੰਗ੍ਯਾ- ਅਧਮਪੁਣਾ. ਨੀਵਾਂਪਨ. ਭਾਵਨੀਚਤਾ. ਬੁਰਿਆਈ. ਖੁਟਿਆਈ.
ਸਰੋਤ: ਮਹਾਨਕੋਸ਼