ਅਮਰਰਾਜ ਸਤ੍ਰਾਂਤ ਕਰ
amararaaj satraant kara/amararāj satrānt kara

ਪਰਿਭਾਸ਼ਾ

ਸੰਗ੍ਯਾ- ਅਮਰਰਾਜ (ਇੰਦ੍ਰ) ਦਾ ਵੈਰੀ ਰਾਵਣ, ਉਸ ਦਾ ਅੰਤ ਕਰਨ ਵਾਲਾ ਤੀਰ. (ਸਨਾਮਾ)
ਸਰੋਤ: ਮਹਾਨਕੋਸ਼