ਅਮਰਾਲਯ
amaraalaya/amarālēa

ਪਰਿਭਾਸ਼ਾ

ਸੰਗ੍ਯਾ- ਅਮਰ- ਆਲਯ. ਦੇਵਤਿਆਂ ਦਾ ਘਰ. ਸੁਰਗ.
ਸਰੋਤ: ਮਹਾਨਕੋਸ਼