ਅਮ੍ਰਿਤਾਂਸੁ
amritaansu/amritānsu

ਪਰਿਭਾਸ਼ਾ

ਸੰ. अमृतांशु. ਯੌ- ਅਮ੍ਰਿਤ ਹੈ ਜਿਸ ਦੀ ਅੰਸ਼ੁ (ਕਿਰਣਾਂ) ਵਿੱਚ. ਚੰਦ੍ਰਮਾ. ਸੁਧਾਂਸ਼ੁ.
ਸਰੋਤ: ਮਹਾਨਕੋਸ਼