ਅਮ੍ਰਿਤੋਦਭਵ
amritothabhava/amritodhabhava

ਪਰਿਭਾਸ਼ਾ

ਵਿ- ਅਮ੍ਰਿਤ ਤੋਂ ਉਦਭਵ (ਪੈਦਾ ਹੋਇਆ). ੨. ਸੰਗ੍ਯਾ- ਅਮ੍ਰਿਤਸਰ ਤੀਰਥ. ਦੇਖੋ, ਉਦਕਭੁਕ.
ਸਰੋਤ: ਮਹਾਨਕੋਸ਼