ਅਮੰਨਾ
amannaa/amannā

ਪਰਿਭਾਸ਼ਾ

ਅ਼. [امننہ] ਅਮੰਨਹ. ਸੰਗ੍ਯਾ- ਰਖ੍ਯਾ. ਹਿਫਾਜਤ। ੨. ਬੇਖ਼ੌਫ਼ੀ। ੩. ਸਚਾਈ। ੪. ਉਮਨਾ. ਭਰੋਸਾ. ਯਕ਼ੀਨ. "ਅਸਬਿਧਿ ਬਿਨ ਮਮ ਨਹੀਂ ਅਮੰਨਾ." (ਨਾਪ੍ਰ)
ਸਰੋਤ: ਮਹਾਨਕੋਸ਼