ਅਰਜਾਨੀ ਮਲ
arajaanee mala/arajānī mala

ਪਰਿਭਾਸ਼ਾ

ਬਾਬਾ ਮੋਹਰੀ ਜੀ ਦਾ ਸੁਪੁਤ੍ਰ, ਗੁਰੂ ਅਮਰਦੇਵ ਜੀ ਦਾ ਪੋਤਾ, ਜੋ ਮ੍ਰਿਤਕ ਦਸ਼ਾ ਤੋਂ ਸਤਿਗੁਰੂ ਦੇ ਆਸ਼ੀਰਵਾਦ ਨਾਲ ਆਰਜਾ ਨੂੰ ਪ੍ਰਾਪਤ ਹੋਇਆ.
ਸਰੋਤ: ਮਹਾਨਕੋਸ਼