ਅਰਜੀ
arajee/arajī

ਪਰਿਭਾਸ਼ਾ

ਅ਼. [عرضی] ਅ਼ਰਜੀ. ਸੰਗ੍ਯਾ- ਵਿਨਯਪਤ੍ਰ. ਅਰਦਾਸ। ੨. ਵਿ- ਨਮੂਦਾਰ. ਪ੍ਰਗਟ. "ਕਾਲਿਕਾ ਕਾਲ ਹੀ ਜਿਉ ਅਰਜੀ ਹੈ." (ਚੰਡੀ ੧)
ਸਰੋਤ: ਮਹਾਨਕੋਸ਼

ARJÍ

ਅੰਗਰੇਜ਼ੀ ਵਿੱਚ ਅਰਥ2

s. f, Corrupted from the Arabic word Arzí. A written petition, memorial, request, representation, letter (from an inferior):—arjí nevís, s. m. One who writes petitions for suitors, a scrivener, a notary; c. w. deṉá or laíṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ