ਅਰਣਾ
aranaa/aranā

ਪਰਿਭਾਸ਼ਾ

ਸੰਗ੍ਯਾ- ਆਰਨ੍ਯ (ਜੰਗਲ) ਵਿੱਚ ਰਹਿਣ ਵਾਲਾ, ਝੋਟਾ. ਦੇਖੋ, ਅਰਨਾ ੩। ੨. ਵਿ- ਜੰਗਲੀ.
ਸਰੋਤ: ਮਹਾਨਕੋਸ਼