ਅਰਬਾ ਨਾਸਰ
arabaa naasara/arabā nāsara

ਪਰਿਭਾਸ਼ਾ

ਅ਼. [اربعہ عناصر] ਅਰਬਅ਼ ਅਨਾਸਰ. ਚਾਰ ਤਤ੍ਵ. ਅਗਨਿ, ਪਵਨ, ਜਲ, ਪ੍ਰਿਥਿਵੀ. "ਅਰਬਾ ਨਾਸਰ ਕਾ ਤਨ ਹੈ." (ਜਸਭਾਮ) "ਖਾਕ ਬਾਦ ਆਤਿਸ ਔ ਆਬ ਕੋ ਰਲਾਉ ਹੈ." (ਅਕਾਲ)¹
ਸਰੋਤ: ਮਹਾਨਕੋਸ਼