ਅਰਸਾ
arasaa/arasā

ਪਰਿਭਾਸ਼ਾ

ਅ਼. [عرسہ] ਅ਼ਰਸਾ. ਸੰਗ੍ਯਾ- ਸਮਾ. ਕਾਲ. ਵੇਲਾ। ੨. ਚਿਰ. ਦੇਰ। ੩. ਮੈਦਾਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : عرصہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

duration, period, span of time, time-span
ਸਰੋਤ: ਪੰਜਾਬੀ ਸ਼ਬਦਕੋਸ਼