ਅਰਾਤੀ
araatee/arātī

ਪਰਿਭਾਸ਼ਾ

ਸੰ. ਅਰਾਤਿ. ਸੰਗ੍ਯਾ- ਵੈਰੀ. ਸ਼ਤ੍ਰੁ. ਦੁਸ਼ਮਨ. "ਆਇ ਸਕੈ ਨਹਿ ਨਿਕਟ ਅਰਾਤੀ." (ਗੁਪ੍ਰਸੂ)
ਸਰੋਤ: ਮਹਾਨਕੋਸ਼