ਅਰਿਆਰਾ
ariaaraa/ariārā

ਪਰਿਭਾਸ਼ਾ

ਵਿ- ਅੜਨ ਵਾਲਾ. ਮੁਕ਼ਾਬਲਾ ਕਰਨ ਵਾਲਾ। ੨. ਅੜੀਅਲ. ਜ਼ਿੱਦੀ। ੩. ਅਰਿ (ਵੈਰੀ) ਦਾ ਅਰਿ. ਦੁਸ਼ਮਨ ਦਾ ਨਾਸ਼ ਕਰਨ ਵਾਲਾ. "ਅਰਿਆਰ ਅਸਿ." (ਸਨਾਮਾ); ਦੇਖੋ, ਅਰਿਆਰਾ.
ਸਰੋਤ: ਮਹਾਨਕੋਸ਼