ਪਰਿਭਾਸ਼ਾ
ਸੰ. अरून्धती. ਸੰਗ੍ਯਾ- ਕਰਦਮ ਮੁਨਿ ਦੀ ਕੰਨ੍ਯਾ ਅਤੇ ਵਸਿਸ੍ਠ ਮੁਨਿ ਦੀ ਇਸਤ੍ਰੀ। ੨. ਇੱਕ ਛੋਟੇ ਆਕਾਰ ਦਾ ਤਾਰਾ, ਜੋ ਸੱਤ ਰਿਖੀਆਂ ਪਾਸ ਦਿਖਾਈ ਦਿੰਦਾ ਹੈ. ਪੁਰਾਣਾਂ ਦਾ ਖਿਆਲ ਹੈ ਕਿ ਜਿਸ ਨੂੰ ਅਰੁੰਧਤੀ ਤਾਰਾ ਨਜਰ ਨਾ ਆਵੇ, ਉਸ ਦੀ ਚਾਲੀ ਦਿਨਾਂ ਵਿੱਚ ਮੌਤ ਹੋ ਜਾਂਦੀ ਹੈ। ੩. ਜੀਭ ਦੀ ਨੋਕ.
ਸਰੋਤ: ਮਹਾਨਕੋਸ਼