ਅਰੂੜੀ
aroorhee/arūrhī

ਪਰਿਭਾਸ਼ਾ

ਸੰਗ੍ਯਾ- ਕੂੜੇ ਕਰਕਟ ਦਾ ਅੰਬਾਰ. ਗੋਹੇ ਕੂੜੇ ਦਾ ਢੇਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ارُوڑی

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

same as ਰੂੜੀ
ਸਰੋਤ: ਪੰਜਾਬੀ ਸ਼ਬਦਕੋਸ਼