ਅਲਕਾ
alakaa/alakā

ਪਰਿਭਾਸ਼ਾ

ਸੰ. ਸੰਗ੍ਯਾ- ਦਸ ਵਰ੍ਹੇ ਦੀ ਕੰਨ੍ਯਾ। ੨. ਕੁਬੇਰ ਦੀ ਪੁਰੀ, ਜੋ ਹਿਮਾਲਯ ਪਰਬਤ ਉੱਪਰ ਦੱਸੀ ਜਾਂਦੀ ਹੈ। ੩. ਚਰਬੀ। ੪. ਇੱਕ ਗਣ ਛੰਦ, ਜਿਸ ਦਾ ਨਾਉਂ "ਕੁਸੁਮ ਵਿਚ੍ਰਿਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਯ, ਨ, ਯ. , , , .#ਉਦਾਹਰਣ-#ਚਟਪਟ ਸੈਣੰ ਖਟਪਟ ਭਾਜੇ,#ਝਟਪਟ ਜੁਝ੍ਯੋ ਲਖ ਰਣ ਰਾਜੇ,#ਸਟਪਟ ਭਾਜੇ ਅਟਪਟ ਸੂਰੰ,#ਝਟਪਟ ਬਿਸ੍ਰੀ ਘਟਪਟ ਹੂਰੰ. (ਰਾਮਾਵ)
ਸਰੋਤ: ਮਹਾਨਕੋਸ਼