ਅਲਕਾਮ
alakaama/alakāma

ਪਰਿਭਾਸ਼ਾ

ਦੇਖੋ, ਅਲ ਅਤੇ ਕਾਮ. ਵਿ- ਪੂਰਣ ਕਾਮ. ਜਿਸ ਦੀਆਂ ਕਾਮਨਾਂ ਪੂਰੀਆਂ ਹੋ ਗਈਆਂ ਹਨ.
ਸਰੋਤ: ਮਹਾਨਕੋਸ਼