ਅਲਬੱਤਾ
alabataa/alabatā

ਪਰਿਭਾਸ਼ਾ

ਅ਼. [البّتہ] ਵ੍ਯ- ਬਿਨਾ ਸੰਸੇ. ਨਿਰਸੰਦੇਹ ਬਿਲਾ ਸ਼ੱਕ। ੨. ਹਾਂ। ੩. ਪਰੰਤੂ. ਲੇਕਿਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : البتّہ

ਸ਼ਬਦ ਸ਼੍ਰੇਣੀ : conjunction

ਅੰਗਰੇਜ਼ੀ ਵਿੱਚ ਅਰਥ

however; of course
ਸਰੋਤ: ਪੰਜਾਬੀ ਸ਼ਬਦਕੋਸ਼