ਅਲੰਗ
alanga/alanga

ਪਰਿਭਾਸ਼ਾ

ਵਿ- ਅਲਗਨ. ਨਿਰਲੇਪ. ਅਸੰਗ।#੨. ਪ੍ਰਾ. ਸੰਗ੍ਯਾ- ਦਿਸ਼ਾ. ਤਰਫ਼. ਓਰ. ਪਾਸਾ।#੩. ਵਿ- ਬਿਨਾ ਲੰਗ. ਦੇਖੋ, ਲੰਗ.
ਸਰੋਤ: ਮਹਾਨਕੋਸ਼

ALAṆG

ਅੰਗਰੇਜ਼ੀ ਵਿੱਚ ਅਰਥ2

s. m, f. (M.) A heap, a wall, a rampart.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ