ਅਵਝੇਰਾ
avajhayraa/avajhērā

ਪਰਿਭਾਸ਼ਾ

ਸੰਗ੍ਯਾ- ਝਗੜਾ. ਵਿਵਾਦ। ੨. ਗੁੰਝਲ. ਪੇਚਦਾਰ ਗੱਲ. "ਚਿਤ੍ਰ ਬਚਿਤ੍ਰ ਇਹੈ ਅਵਝੇਰਾ." (ਗਉ ਕਬੀਰ ਬਾਵਨ)
ਸਰੋਤ: ਮਹਾਨਕੋਸ਼