ਅਵਣੇਸ਼
avanaysha/avanēsha

ਪਰਿਭਾਸ਼ਾ

ਸੰ. ਅਵਨੀਸ਼. ਸੰਗ੍ਯਾ- ਅਵਨੀ (ਪ੍ਰਿਥਿਵੀ) ਦਾ ਈਸ਼. ਰਾਜਾ. ਪ੍ਰਿਥੀਪਤਿ. "ਅਵਣੇਸ਼ ਅਣੀਨ ਸੁਧਾਰਹਿਂਗੇ." (ਕਲਕੀ)
ਸਰੋਤ: ਮਹਾਨਕੋਸ਼