ਅਵਤਾਰੀ
avataaree/avatārī

ਪਰਿਭਾਸ਼ਾ

ਵਿ- ਅਵਤਾਰ ਧਾਰਨ ਵਾਲਾ। ੨. ਉਤਰਨ ਵਾਲਾ। ੩. ਅਵਤਾਰ ਧਾਰਨ ਵਿੱਚ. "ਕਿਸਨੁ ਸਦਾ ਅਵਤਾਰੀ ਰੂਧਾ." (ਵਡ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : اوَتاری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

incarnated, superhuman
ਸਰੋਤ: ਪੰਜਾਬੀ ਸ਼ਬਦਕੋਸ਼