ਅਵਤੰਸ
avatansa/avatansa

ਪਰਿਭਾਸ਼ਾ

ਸੰ. ਸੰਗ੍ਯਾ- ਭੂਸਣ. ਗਹਿਣਾ। ੨. ਮੁਕੁਟ. ਤਾਜ। ੩. ਦੁਲਹਾ. ਲਾੜਾ। ੪. ਰਾਜਾ। ੫. ਪਹਾੜ ਦਾ ਟਿੱਲਾ। ੬. ਮੰਦਿਰ ਦਾ ਕਲਸ.
ਸਰੋਤ: ਮਹਾਨਕੋਸ਼