ਅਵਦਾਤ
avathaata/avadhāta

ਪਰਿਭਾਸ਼ਾ

ਸੰ. ਵਿ- ਚਿੱਟਾ ਉੱਜਲ। ੨. ਨਿਰਮਲ. ਸਾਫ। ੩. ਸੁੰਦਰ। ੪. ਉੱਤਮ ਸ਼੍ਰੇਸ੍ਠ "ਬਸਹਿ ਵਿਪ੍ਰ ਇਕ ਤਹਿ ਅਵਦਾਤ." (ਗੁਪ੍ਰਸੂ)
ਸਰੋਤ: ਮਹਾਨਕੋਸ਼