ਅਵਸ੍‍ਥਾ ਚਤੁਸ਼ਟਯ
avas‍thaa chatushataya/avas‍dhā chatushatēa

ਪਰਿਭਾਸ਼ਾ

ਸੰ. ਸੰਗ੍ਯਾ- ਚਾਰ ਭੇਦ ਅਵਸ੍‍ਥਾ ਦੇ, ਅਰਥਾਤ ਬਚਪਨ, ਲੜਕਪਨ, ਜਵਾਨੀ ਅਤੇ ਬੁਢੇਪਾ। ੨. ਦੇਖੋ, ਅਵਸਥਾ ਅਤੇ ਚਾਰ ਅਵਸ੍‍ਥਾ.
ਸਰੋਤ: ਮਹਾਨਕੋਸ਼