ਅਵਾਈ
avaaee/avāī

ਪਰਿਭਾਸ਼ਾ

ਸੰਗ੍ਯਾ- ਆਗਮਨ. ਆਮਦ। ੨. ਅਵਾਰਾ ਗਰਦੀ। ੩. ਵਿ- ਮੰਦ ਭਾਗੀ. ਬਦਨਸੀਬ. "ਮਨਮੁਖ ਰਾਮ ਨ ਜਪੈ ਅਵਾਈ." (ਮਾਰੂ ਸੋਲਹੇ ਮਃ ੧) ੪. ਨਿਸਫਲ. ਵ੍ਰਿਥਾ. "ਮਨਮੁਖ ਪਚੈ ਅਵਾਈ ਹੇ." (ਮਾਰੂ ਸੋਲਹੇ ਮਃ ੧) "ਛੱਡ, ਅਵਾਈ ਕਰਹਿਂ ਜੁ ਬਾਤ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : اوائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

rumour, hearsay
ਸਰੋਤ: ਪੰਜਾਬੀ ਸ਼ਬਦਕੋਸ਼

AWÁÍ

ਅੰਗਰੇਜ਼ੀ ਵਿੱਚ ਅਰਥ2

s. f, Rumour, report, hearsay; news of one's arrival.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ