ਅਵਿਦਿਆ
avithiaa/avidhiā

ਪਰਿਭਾਸ਼ਾ

ਦੇਖੋ, ਅਵਿਦ੍ਯਾ.; ਸੰ. ਸੰਗ੍ਯਾ- ਅਗ੍ਯਾਨ. ਮੂਰਖਤਾ। ੨. ਮਾਇਆ ਦੀ ਓਹ ਦਸ਼ਾ ਜੋ ਜੀਵਾਤਮਾ ਨੂੰ ਅਗ੍ਯਾਨ- ਬੰਧਨ ਵਿੱਚ ਫਸਾਉਂਦੀ ਹੈ.
ਸਰੋਤ: ਮਹਾਨਕੋਸ਼