ਅਵਿੰਦਾ
avinthaa/avindhā

ਪਰਿਭਾਸ਼ਾ

ਵਿ- ਆਉਣ ਵਾਲਾ. ਨਿਵਾਸ ਕਰਤਾ. "ਅੰਗ ਅੰਗ ਮੇ ਅਵਿੰਦਾ." (ਗ੍ਯਾਨ)
ਸਰੋਤ: ਮਹਾਨਕੋਸ਼