ਅਵੇਹਾ
avayhaa/avēhā

ਪਰਿਭਾਸ਼ਾ

ਕ੍ਰਿ. ਵਿ- ਐਹੋ ਜੇਹਾ. ਐਸਾ. ਇਸ ਢੰਗ ਦਾ. ਅਜਿਹਾ.
ਸਰੋਤ: ਮਹਾਨਕੋਸ਼