ਅਵੈਯਾ
avaiyaa/avaiyā

ਪਰਿਭਾਸ਼ਾ

ਵਿ- ਆਗਮਨ ਕਰੈਯਾ. ਆਉਣ ਵਾਲਾ.
ਸਰੋਤ: ਮਹਾਨਕੋਸ਼