ਅਸ਼ਟਗੰਧ
ashataganthha/ashatagandhha

ਪਰਿਭਾਸ਼ਾ

ਸੰ. अष्टगन्ध. ਸੰਗ੍ਯਾ- ਅੱਠ ਸੁਗੰਧ ਵਾਲੀਆਂ ਵਸਤੂਆਂ ਦਾ ਇਕੱਠ. ਅਗਰ, ਕਸਤੂਰੀ, ਕਪੂਰ, ਕੁਠ, ਕੇਸਰ, ਖਸ, ਚੰਦਨ ਅਤੇ ਤਜ. "ਅਸ੍ਟਗੰਧ ਸਜ ਆਰਤੀ ਧਰੇ." (ਸਲੋਹ)
ਸਰੋਤ: ਮਹਾਨਕੋਸ਼