ਅਸ਼ਟ ਕੁਲ
ashat kula/ashat kula

ਪਰਿਭਾਸ਼ਾ

ਸੰਗ੍ਯਾ- ਨਾਗਾਂ ਦੀਆਂ ਅੱਠ ਕੁਲਾਂ, ਜੋ ਪੁਰਾਣਾਂ ਅਨੁਸਾਰ ਅੱਠ ਨਾਗਾਂ ਤੋਂ ਚੱਲੀਆਂ ਹਨ. ਅੱਠ ਨਾਗ ਇਹ ਹਨ:-#ਸ਼ੇਸ, ਵਾਸੁਕਿ, ਕੰਬਲ, ਕਰਕੋਟਕ, ਪਦਮ, ਮਹਾਂਪਦਮ, ਸ਼ੰਖ ਅਤੇ ਕੁਲਿਕ.
ਸਰੋਤ: ਮਹਾਨਕੋਸ਼