ਅਸ਼ਟ ਲੋਕ
ashat loka/ashat loka

ਪਰਿਭਾਸ਼ਾ

ਹਿੰਦੂ ਮਤ ਵਿੱਚ ਮੰਨੇ ਹੋਏ ਅੱਠ ਲੋਕ- ਬ੍ਰਹਮ ਲੋਕ, ਪਿਤ੍ਰਿ ਲੋਕ, ਚੰਦ੍ਰ ਲੋਕ, ਇੰਦ੍ਰ ਲੋਕ, ਗੰਧਰਵ ਲੋਕ, ਰਾਕ੍ਸ਼੍‍ਸ ਲੋਕ, ਯਕ੍ਸ਼੍‍ ਲੋਕ, ਅਤੇ ਪਿਸ਼ਾਚ ਲੋਕ.
ਸਰੋਤ: ਮਹਾਨਕੋਸ਼