ਅਸ਼ਰਫ਼
asharafa/asharafa

ਪਰਿਭਾਸ਼ਾ

ਅ਼. [اشرف] ਵਿ- ਬਹੁਤ ਸ਼ਰਫ਼ (ਉੱਤਮਤਾ) ਰੱਖਣ ਵਾਲਾ. ਮਹਾਨ ਸ਼੍ਰੇਸ੍ਟ. ਵਡਾ ਸ਼ਰੀਫ. ਅਤਿ ਉੱਤਮ.
ਸਰੋਤ: ਮਹਾਨਕੋਸ਼