ਅਸਮ
asama/asama

ਪਰਿਭਾਸ਼ਾ

ਸੰ. ਵਿ- ਜੋ ਸਮ (ਬਰਾਬਰ) ਨਹੀਂ. ਉੱਚਾ ਨੀਵਾਂ. ਵੱਧ ਘੱਟ। ੨. ਟੌਂਕ. ਟਾਂਕ। ੩. ਸੰ. ਅਸ਼ਮ੍‍. ਸੰਗ੍ਯਾ- ਪੱਥਰ। ੪. ਪਹਾੜ. ਪਰਬਤ। ੫. ਬੱਦਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اَسم

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

unequal, dissimilar
ਸਰੋਤ: ਪੰਜਾਬੀ ਸ਼ਬਦਕੋਸ਼