ਅਸਾਂ
asaan/asān

ਪਰਿਭਾਸ਼ਾ

ਸਰਵ. ਮੈਂ ਦਾ ਬਹੁ ਵਚਨ. ਅਸੀਂ "ਅਸਾਂ ਭਿ ਓਥੈ ਜਾਣਾ." (ਵਡ ਮਃ ੧. ਅਲਾਹਣੀਆ)
ਸਰੋਤ: ਮਹਾਨਕੋਸ਼

ਸ਼ਾਹਮੁਖੀ : اساں

ਸ਼ਬਦ ਸ਼੍ਰੇਣੀ : pronoun

ਅੰਗਰੇਜ਼ੀ ਵਿੱਚ ਅਰਥ

we; also ਅਸੀਂ
ਸਰੋਤ: ਪੰਜਾਬੀ ਸ਼ਬਦਕੋਸ਼