ਅਸਾਜ੍ਯ
asaajya/asājya

ਪਰਿਭਾਸ਼ਾ

ਵਿ- ਨਾ ਸਾਜਣ ਯੋਗ੍ਯ. ਅਣਬਣ. ਨਾਮੁਮਕਿਨ. "ਅਸਾਜ੍ਯੰ ਸਾਜਿ ਸਮਜਿਆ." (ਸਹਸ ਮਃ ੫) ਦੇਖੋ, ਸਮਜਿਆ.
ਸਰੋਤ: ਮਹਾਨਕੋਸ਼