ਅਸਾਸ੍‍ਤ੍ਰੀ
asaas‍tree/asās‍trī

ਪਰਿਭਾਸ਼ਾ

ਸੰ. अशस्ति्रन्. ਵਿ- ਜੋ ਸ਼ਾਸ੍‍ਤ੍ਰ ਨਹੀਂ ਜਾਣਦਾ. ਅਸ਼ਿਕਿਤ. ਅਨਪੜ੍ਹ। ੨. ਸ਼ਾਸਤ੍ਰ ਵਿਰੁੱਧ ਕਰਮ ਕਰਨ ਵਾਲਾ। ੩. ਨਿੰਦਿਤ ਸ਼ਾਸਤ੍ਰ ਅਨੁਸਾਰ ਕਰਮ ਕਰਨ ਵਾਲਾ।
ਸਰੋਤ: ਮਹਾਨਕੋਸ਼