ਅਸਿੱਖ
asikha/asikha

ਪਰਿਭਾਸ਼ਾ

ਵਿ- ਜੋ ਸਿੱਖ ਨਹੀਂ. ਜਿਸ ਨੇ ਗੁਰੂ ਨਾਨਕ ਦੇਵ ਦਾ ਧਰਮ ਧਾਰਣ ਨਹੀਂ ਕੀਤਾ। ੨. ਦੇਖੋ, ਅਸਿੱਖਿਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اسِکھّ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

unteachable, untutored
ਸਰੋਤ: ਪੰਜਾਬੀ ਸ਼ਬਦਕੋਸ਼