ਅਸੇਅ
asaya/asēa

ਪਰਿਭਾਸ਼ਾ

ਸੰ. ਆਸ਼੍ਰਯ. ਸੰਗ੍ਯਾ- ਆਧਾਰ. "ਕਿ ਅਸੇਅਸ." (ਗ੍ਯਾਨ) ਆਸਰਾ ਰੂਪ ਹੈ। ੨. ਵਿ- ਜੋ ਕਿਸੇ ਦਾ ਸੇਵਨ ਨਾ ਕਰੇ। ੩. ਜਿਸ ਦਾ ਸੇਵਨ ਕਰਨਾ ਔਖਾ ਹੈ.
ਸਰੋਤ: ਮਹਾਨਕੋਸ਼