ਅਸੇਤ
asayta/asēta

ਪਰਿਭਾਸ਼ਾ

ਵਿ- ਜੋ ਸ਼੍ਵੇਤ (ਚਿੱਟਾ) ਨਹੀਂ। ੨. ਕਾਲਾ। ੩. ਨੀਲਾ ਪੀਲਾ ਆਦਿ.
ਸਰੋਤ: ਮਹਾਨਕੋਸ਼