ਅਸੰਖਿਆਤ
asankhiaata/asankhiāta

ਪਰਿਭਾਸ਼ਾ

ਵਿ- ਸੰਖ੍ਯਾ ਬਿਨਾ. ਬੇਸ਼ੁਮਾਰ. ਅਣ- ਗਿਣਤ. ਅਨੰਤ. "ਅਸੰਖ ਜਪ ਅਸੰਖ ਭਾਉ." (ਜਪੁ)
ਸਰੋਤ: ਮਹਾਨਕੋਸ਼