ਅਸੰਗਤ
asangata/asangata

ਪਰਿਭਾਸ਼ਾ

ਵਿ- ਅਯੋਗ੍ਯ. ਨਾ ਮੁਨਾਸਿਬ. ਅਣਬਣ.
ਸਰੋਤ: ਮਹਾਨਕੋਸ਼

ਸ਼ਾਹਮੁਖੀ : اسنگت

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

inconsistent, improper, unreasonable, incompatible, irrelevant, contradictory
ਸਰੋਤ: ਪੰਜਾਬੀ ਸ਼ਬਦਕੋਸ਼