ਅਸੰਤ
asanta/asanta

ਪਰਿਭਾਸ਼ਾ

ਸੰ. असन्त- ਵਿ- ਜੋ ਸੰਤ (ਸ਼ਾਂਤ) ਨਹੀਂ. ਬੁਰਾ. ਖੋਟਾ. ਪਾਂਮਰ. "ਮਿਲੈ ਅਸੰਤ ਮਸਟਿ ਕਰਿ ਰਹੀਐ." (ਗੌਂਡ ਕਬੀਰ)
ਸਰੋਤ: ਮਹਾਨਕੋਸ਼