ਅਸੰਮਕ
asanmaka/asanmaka

ਪਰਿਭਾਸ਼ਾ

ਸੰ. असम्यक- ਅਸੰਮ੍ਯਕ. ਵਿ- ਜੋ ਸੰਮ੍ਯਕ (ਠੀਕ) ਨਹੀਂ. ਅਯੋਗ੍ਯ. ਨਾ ਮੁਨਾਸਿਬ। ੨. ਮਿਥ੍ਯਾ. ਅਸਤ੍ਯ। ੩. ਵਿਪਰੀਤ. ਉਲਟ. "ਜਿਸ ਤੇ ਦਰਸ ਅਸੰਮਕ ਪਿਖੈ." (ਗੁਪ੍ਰਸੂ)
ਸਰੋਤ: ਮਹਾਨਕੋਸ਼